ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਫਟਕਾਰ ਲਈ ਹੈ। ਦਰਅਸਲ ਇਹ ਫਟਕਾਰ ਇੱਕ FIR ਵਿੱਚ ਇੱਕ ਮੁਲਜ਼ਮ ਦੀ ਜਾਤ ਲਿਖੇ ਜਾਣ ਕਾਰਨ ਲੱਗੀ ਹੈ। ਹਲਾਂਕਿ ਪੰਜਾਬ ਦੇ ਡੀਜੀਪੀ ਵੱਲੋਂ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਇਰ ਕਰਨ ਦੇ ਬਾਵਜੂਦ FIR ਵਿੱਚ ਜਾਤੀ ਅਤੇ ਧਰਮ ਦਾ ਕੋਈ ਜ਼ਿਕਰ ਨਾ ਹੋਣ ਦਾ ਭਰੋਸਾ ਦਿੱਤਾ ਗਿਆ ਸੀ। ਪਰ ਫਿਰ ਵੀ NDPS ਦੇ ਇੱਕ ਕੇਸ ਵਿੱਚ ਮੁਲਜ਼ਮ ਦੀ ਜਾਤ ਦੇ ਤੌਰ 'ਤੇ ਸਰਦਾਰ ਸ਼ਬਦ ਵਰਤਿਆ ਗਿਆ। ਮੁਲਜ਼ਮ ਦੇ ਨਾਮ ਅੱਗੇ ਸਰਦਾਰ ਸ਼ਬਦ ਵਰਤੇ ਜਾਣ 'ਤੇ ਹਾਈ ਕੋਰਟ ਨੇ ਪੰਜਾਬ ਪੁਲੀਸ ਨੂੰ ਸਖ਼ਤ ਫਟਕਾਰ ਲਗਾਈ ਹੈ।
.
Sardar appeared before the name of the accused, why did the High Court reprimand the Punjab Police?
.
.
.
#highcourt #punjabpolice #punjabnews